Saturday, May 04, 2024

ਹਾਥਰਸ ਮਾਮਲਾ

ਹਾਥਰਸ ਮਾਮਲਾ : ਸੁਪਰੀਮ ਕੋਰਟ ਅੱਜ ਸੁਣਾਏਗੀ ਫੈਸਲਾ

ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਹਾਥਰਸ 'ਚ ਕਥਿਤ ਗੈਂਗਰੇਪ ਅਤੇ ਮੌਤ ਦੇ ਮਾਮਲੇ 'ਚ ਸੁਪਰੀਮ ਕੋਰਟ ਮੰਗਲਵਾਰ ਨੂੰ ਫੈਸਲਾ ਸੁਣਾਏਗਾ। ਸੀ.ਜੇ.ਆਈ. ਐੱਸ.ਏ. ਬੋਬੜੇ, ਜਸਟਿਸ ਏ.ਐੱਸ. ਬੋਪੰਨਾ ਅਤੇ ਜਸਟਿਸ ਵੀ ਰਾਮਾ ਸੁਬਰਾਮਣੀਅਮ ਦੀ ਬੈਂਚ ਇਸ ਮਾਮਲੇ 'ਚ ਫੈਸਲਾ ਸੁਣਾਏਗੀ ।

ਹਾਥਰਸ ਮਾਮਲਾ : ਸਖ਼ਤ ਸੁਰੱਖਿਆ ਵਿੱਚਕਾਰ ਲਖਨਉ ਪਹੁੰਚਿਆ ਪੀੜਤ ਪਰਿਵਾਰ, ਅੱਜ ਸੁਣਵਾਈ

ਹਾਥਰਸ ਮਾਮਲਾ : ਯੂਪੀ 'ਚ ਨਸਲੀ ਹਿੰਸਾ ਫੈਲਾਉਣ ਲਈ ਮਾਰੀਸ਼ਸ ਤੋਂ ਭੇਜੇ ਗਏ 50 ਕਰੋੜ ਰੁਪਏ

ਲਖਨਉ:ਹਥਰਾਸ ਮਾਮਲੇ ਦੀ ਜਾਂਚ ਕਰ ਰਹੀਆਂ ਸੁਰੱਖਿਆ ਜਾਂਚ ਏਜੰਸੀਆਂ ਨੂੰ ਸਬੂਤ ਮਿਲੇ ਹਨ ਜਿਸ ਵਿਚ ਇਹ ਦਾਅਵਾ ਕੀਤਾ ਗਿਆ ਹੈ ਕਿ ਹਾਥਰਸ ਦੀ ਘਟਨਾ ਦੇ ਬਹਾਨੇ ਉੱਤਰ ਪ੍ਰਦੇਸ਼ ਵਿਚ ਨਸਲੀ ਹਿੰਸਾ ਫੈਲਾਉਣ ਲਈ ਵਿਦੇਸ਼ ਤੋਂ ਫੰਡ ਦਿੱਤੇ ਗਏ ਹਨ।

google.com, pub-6021921192250288, DIRECT, f08c47fec0942fa0